ਜਲੰਧਰ ਚ ਸ਼ਰਾਬੀਆਂ ਨੇ ਕੀਤਾ ਕਾਂਡ, ਖੋਖੇ ਨੂੰ ਲਗਾਈ ਅੱਗ ਤੇ ਦੁਕਾਨਦਾਰ ਵੀ ਬੁਰੀ ਤਰ੍ਹਾਂ ਝੁਲਸਿਆ
17 ਨਵੰਬਰ (ਰਮੇਸ਼ ਕੁਮਾਰ) ਸ਼ਹਿਰ ਦੇ ਹਾਲਾਤ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਹਨ। ਦਿਨ-ਰਾਤ ਹੋ ਰਹੀਆਂ ਚੋਰੀਆਂ, ਸਨੈਚਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਬਾਅਦ ਸ਼ਹਿਰ ਵਿਚ ਹਿੰਸਕ ਵਾਰਦਾਤਾਂ ਵੀ ਹੋਣੀਆਂ…
