ਕੋਸਮੋ ਟਾਟਾ ਅਤੇ ਆਖਰੀ ਉਮੀਦ ਐਨਜੀਓ ਵੱਲੋਂ ਖੂਨਦਾਨ ਕੈਂਪ Post author:Ramesh Kumar Post published:September 17, 2025 Post category:Frontline news channel / Jalandhar Post comments:0 Comments ਜਲੰਧਰ 17 ਸਿਤੰਬਰ (ਰਮੇਸ਼ ਕੁਮਾਰ) ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦੇ ਹੋਏ ਆਖਰੀ ਉਮੀਦ ਸੰਸਥਾ ਅਤੇ ਕੋਸਮੋ ਟਾਟਾ ਜੀਟੀ ਰੋਡ ਜਲੰਧਰ ਵੱਲੋਂ ਇੱਕ ਸਾਂਝਾ ਮੈਡੀਕਲ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਡੋਨਰ ਵੱਲੋਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਇਆ ਗਿਆ ਇਸ ਮੌਕੇ ਤੇ ਆਖਰੀ ਉਮੀਦ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਕਾਫੀ ਲੰਬੇ ਸਮੇਂ ਤੋਂ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਖੂਨਦਾਨ ਤੋਂ ਉੱਪਰ ਕੋਈ ਦਾਨ ਨਹੀਂ ਹੈ ਖੂਨ ਦਾਨ ਕਰਨ ਨਾਲ ਕਿਸੇ ਦੀ ਜਿੰਦਗੀ ਬਚ ਸਕਦੀ ਹੈ ਜੋ ਅਸੀਂ ਖੂਨ ਡੋਨੇਟ ਕਰਦੇ ਹਾਂ ਤਕਰੀਬਨ 48 ਘੰਟਿਆਂ ਵਿੱਚ ਹੀ ਸਰੀਰ ਦੇ ਵਿੱਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਕੋਸਮੋ ਟਾਟਾ ਦੇ ਐਮਡੀ ਰਾਘਵ ਜੀ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਦੱਸਣ ਯੋਗ ਹੈ ਰਾਗਵ ਜੀ ਵੱਲੋਂ ਥੋੜੇ ਦਿਨ ਪਹਿਲਾਂ ਹੜ ਪੀੜਤਾਂ ਵਾਸਤੇ ਤਕਰੀਬਨ 1000 ਮੈਡੀਕਲ ਕਿੱਟਾਂ ਦੀ ਸੇਵਾ ਵੀ ਭੇਜੀ ਗਈ ਸੀ। ਇਸ ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਦੇ ਚੈੱਕ ਅਪ ਵੀ ਕੀਤੇ ਗਏ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਤਕਰੀਬਨ 65 ਡੋਨਰ ਵੱਲੋਂ ਖੂਨਦਾਨ ਕੀਤਾ ਗਿਆ। Blood donation camp by Cosmo Tata and Last Hope NGO 122 Tags: Blood donation camp by Cosmo Tata and Last Hope NGO You Might Also Like जालंधर के वाल्मीकि संगठनों का बंद की कॉल वापिस लेने से इन्कार, कहा बंद होगा पंजाब August 11, 2022 जालंधर के वार्ड- 20 में ढहा AAP का किला, केके वर्मा, डा. रेनू वर्मा, राजीव दुग्गल समेत कई AAP नेता कांग्रेस में शामिल December 13, 2024 एस.जी.पी.सी. अध्यक्ष पर हुए हमले के बाद पंजाब सरकार पर निशाना साधते हुए क्या बोले धामी January 18, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
जालंधर के वार्ड- 20 में ढहा AAP का किला, केके वर्मा, डा. रेनू वर्मा, राजीव दुग्गल समेत कई AAP नेता कांग्रेस में शामिल December 13, 2024
एस.जी.पी.सी. अध्यक्ष पर हुए हमले के बाद पंजाब सरकार पर निशाना साधते हुए क्या बोले धामी January 18, 2023