ਜਲੰਧਰ ਮਿੱਠਾਪੁਰ ”ਚ ਖੇਡ ਰਹੇ ਬੱਚਿਆਂ ਨੂੰ ਹਲਕੇ ਕੁੱਤੇ ਨੇ ਵੱਢਿਆ ਥਾਣੇ ਚ ਹੋਇਆ ਹੰਗਾਮਾ Post author:Ramesh Kumar Post published:September 12, 2024 Post category:Other Post comments:0 Comments ਜਲੰਧਰ (ਨਵਦੀਪ) : ਮਿੱਠਾਪੁਰ ਵਿਚ ਖੇਡ ਰਹੇ ਬੱਚਿਆਂ ’ਤੇ ਇਕ ਪਾਲਤੂ ਹਲਕੇ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਲਗਭਗ 3 ਬੱਚਿਆਂ ਅਤੇ ਉਨ੍ਹਾਂ ਦਾ ਬਚਾਅ ਕਰਨ ਆਏ ਲੋਕਾਂ ਨੂੰ ਵੱਢ ਲਿਆ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਇਲਾਕਾ ਵਾਸੀ ਥਾਣਾ ਨੰਬਰ 7 ਵਿਚ ਇਕੱਠੇ ਹੋ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੇ ਅੱਧਾ ਦਰਜਨ ਤੋਂ ਵੀ ਜ਼ਿਆਦਾ ਕੁੱਤੇ ਰੱਖੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਕੁੱਤਾ ਹਲਕ ਗਿਆ ਅਤੇ ਉਸਨੇ ਉਸ ਨੂੰ ਖੁੱਲ੍ਹਾ ਛੱਡ ਦਿੱਤਾ। ਆਏ ਦਿਨ ਉਹ ਕਿਸੇ ਨਾ ਕਿਸੇ ਨੂੰ ਵੱਢ ਦਿੰਦਾ ਹੈ, ਜਿਸਨੇ ਬੁੱਧਵਾਰ ਨੂੰ ਵੀ ਘਰਾਂ ਦੇ ਬਾਹਰ ਖੇਡ ਰਹੇ ਬੱਚਿਆਂ ਨੂੰ ਵੱਢ ਦਿੱਤਾ ਅਤੇ ਉਨ੍ਹਾਂ ਦਾ ਬਚਾਅ ਕਰਨ ਆਏ ਪਰਿਵਾਰ ਵਾਲਿਆਂ ’ਤੇ ਹਮਲਾ ਕਰ ਦਿੱਤਾ। ਕੁੱਤੇ ਦੇ ਵੱਢਣ ਨਾਲ ਜ਼ਖਮੀ ਹੋਏ ਬੱਚਿਆਂ ਅਤੇ ਹੋਰਨਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਸਥਾਨਕ ਲੋਕ ਥਾਣਾ ਨੰਬਰ 7 ਵਿਚ ਪਹੁੰਚ ਗਏ। ਸੰਦੀਪ ਅਤੇ ਹੋਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੁੱਤਿਆਂ ਦੇ ਕੇਅਰਟੇਕਰ ਨੂੰ ਕਹਿੰਦੇ ਹਨ ਤਾਂ ਉਹ ਉਨ੍ਹਾਂ ਨਾਲ ਲੜਾਈ-ਝਗੜਾ ਕਰਦਾ ਹੈ। ਲੋਕਾਂ ਨੇ ਬੁੱਧਵਾਰ ਰਾਤ ਥਾਣੇ ਪਹੁੰਚ ਕੇ ਪੁਲਸ ਪ੍ਰਸ਼ਾਸਨ ਤੋਂ ਇਸ ਮਾਮਲੇ ਦਾ ਹੱਲ ਕੱਢਣ ਦੀ ਮੰਗ ਕੀਤੀ। There was a commotion in Jalandhar police station after a light dog bit the children playing in Mithapur 1,175 You Might Also Like दिव्य ज्योति जाग्रति संस्थान नूरमहल आश्रम में ‘दिव्य गुरु’ भजन संध्या का आयोजन किया गया। March 27, 2023 अमृतसर में दो गुटों में खूनी टकराव, कई राउंड फायरिंग, एक युवक गंभीर जख्मी June 1, 2022 भारत तिब्बत सहयोग मंच के ‘प्रकृति संरक्षण प्रकोष्ठ’ के आदेशानुसार जालन्धर में पौधारोपण किया गया August 1, 2022 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
दिव्य ज्योति जाग्रति संस्थान नूरमहल आश्रम में ‘दिव्य गुरु’ भजन संध्या का आयोजन किया गया। March 27, 2023
भारत तिब्बत सहयोग मंच के ‘प्रकृति संरक्षण प्रकोष्ठ’ के आदेशानुसार जालन्धर में पौधारोपण किया गया August 1, 2022