ਬਰਾਤ ਲਿਜਾ ਰਹੀ ਕਾਰ ਦਾ ਹੋਇਆ ਐਕਸੀਡੈਂਟ ਲਾੜੇ ਸਮੇਤ 3 ਦੀ ਮੌਤ Post author:Ramesh Kumar Post published:November 5, 2023 Post category:Accident / Moga / Social Post comments:0 Comments 5 ਨਵੰਬਰ (ਮੋਗਾ) ਮੋਗਾ ਦੇ ਅਜੀਤਵਾਲ ਨੇੜੇ ਤੜਕਸਾਰ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਵਿਆਹ ਲਈ ਬਾਰਾਤ ਫਾਜ਼ਲਿਕਾ ਤੋਂ ਬੱਦੋਵਾਲ (ਲੁਧਿਆਣਾ) ਜਾ ਰਹੀ ਸੀ ਅਤੇ ਮੋਗਾ ਦੇ ਅਜੀਤਵਾਲ ਨੇੜੇ ਖੜ੍ਹੀ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿਚ ਲਾੜੇ ਸਮੇਤ 3 ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ ਜਿਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿਚ ਲਾੜੇ ਸੁਖਬਿੰਦਰ ਸਿੰਘ ਅਤੇ ਅੰਗਰੇਜ਼ ਸਿੰਘ ਦੀ ਚਾਰ ਸਾਲਾ ਲੜਕੀ ਅਰਸ਼ਦੀਪ ਦੀ ਮੌਤ ਹੋ ਗਈ ਹੈ। 3 people including the groom died in the accident of the car carrying the barat 2,437 You Might Also Like आखरी उम्मीद वेलफेयर सोसाइटी ने कोरोना वरियर को किया सम्मानित July 7, 2021 अभिनेता सोनू सूद के परिवार ने थामा इस पार्टी का दामन January 8, 2022 World Environment Day 2023: बढ़ रही प्रदूषण और प्लास्टिक की समस्या! निगम को नहीं स्वास्थ्य की चिंता June 5, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
World Environment Day 2023: बढ़ रही प्रदूषण और प्लास्टिक की समस्या! निगम को नहीं स्वास्थ्य की चिंता June 5, 2023