ਕਣਕ ਨੂੰ ਲੈ ਕੇ ਡੀਪੂ ਤੇ ਹੰਗਾਮਾ, ਡੀਪੂ ਹੋਲਡਰ ਨੇ ਔਰਤ ਦੇ ਮਾਰੇ ਥੱਪੜ Post author:Ramesh Kumar Post published:September 25, 2023 Post category:Crime / Fight / Frontline news channel / Jalandhar Post comments:0 Comments 25 ਸਿਤੰਬਰ (ਰਮੇਸ਼ ਕੁਮਾਰ) ਜਲੰਧਰ ਦੇ ਦਕੋਹਾ ਜਗਜੀਤ ਕਲੋਨੀ ‘ਚ ਡਿਪੂ ‘ਤੇ ਕਣਕ ਨੂੰ ਲੈ ਕੇ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੀੜਤ ਲੜਕੀ ਨੀਰਜ ਸ਼ਰਮਾ ਨੇ ਦੋਸ਼ ਲਾਇਆ ਕਿ ਉਹ ਕੁਝ ਦਿਨ ਪਹਿਲਾਂ ਕਣਕ ਦੀ ਪਰਚੀ ਕੱਟਵਾਉਣ ਗਈ ਸੀ। ਇਸ ਦੌਰਾਨ ਜਦੋਂ ਉਹ ਕਣਕ ਬਾਰੇ ਪੁੱਛਗਿੱਛ ਕਰਨ ਆਈ ਤਾਂ ਉਸ ਨੇ ਡਿਪੂ ਹੋਲਡਰ ਰਾਜਵਿੰਦਰ ਕੌਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁੱਛਗਿੱਛ ਦੌਰਾਨ ਡਿਪੂ ਹੋਲਡਰ ਦੇ ਸੰਚਾਲਕ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਥੱਪੜ ਮਾਰੇ ਹਨ। ਜਿਸ ਤੋਂ ਬਾਅਦ ਇਲਾਕੇ ‘ਚ ਹੰਗਾਮਾ ਸ਼ੁਰੂ ਹੋ ਗਿਆ। ਇਸ ਦੌਰਾਨ ਪੀੜਤ ਲੜਕੀ ਨੇ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਡਿਪੂ ਹੋਲਡਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਕਤ ਲੜਕੀ ਕਿਸੇ ਹੋਰ ਡਿਪੂ ਤੋਂ ਪਰਚੀ ਕੱਟਵਾ ਕੇ ਇਥੇ ਲੈ ਕੇ ਆਈ ਸੀ। ਇਸ ਦੌਰਾਨ ਉਸ ਨੇ ਪੀੜਤ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਉਸ ਦੇ ਡਿਪੂ ਦੀ ਪਰਚੀ ਨਹੀਂ ਹੈ। ਇਸ ਦੌਰਾਨ ਪੀੜਤ ਲੜਕੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਲੰਧਰ ਦੇ ਦਕੋਹਾ ਜਗਜੀਤ ਕਲੋਨੀ ‘ਚ ਡਿਪੂ ‘ਤੇ ਕਣਕ ਨੂੰ ਲੈ ਕੇ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੀੜਤ ਲੜਕੀ ਨੀਰਜ ਸ਼ਰਮਾ ਨੇ ਦੋਸ਼ ਲਾਇਆ ਕਿ ਉਹ ਕੁਝ ਦਿਨ ਪਹਿਲਾਂ ਕਣਕ ਦੀ ਪਰਚੀ ਕੱਟਵਾਉਣ ਗਈ ਸੀ। ਇਸ ਦੌਰਾਨ ਜਦੋਂ ਉਹ ਕਣਕ ਬਾਰੇ ਪੁੱਛਗਿੱਛ ਕਰਨ ਆਈ ਤਾਂ ਉਸ ਨੇ ਡਿਪੂ ਹੋਲਡਰ ਰਾਜਵਿੰਦਰ ਕੌਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁੱਛਗਿੱਛ ਦੌਰਾਨ ਡਿਪੂ ਹੋਲਡਰ ਦੇ ਸੰਚਾਲਕ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਥੱਪੜ ਮਾਰੇ ਹਨ। ਜਿਸ ਤੋਂ ਬਾਅਦ ਇਲਾਕੇ ‘ਚ ਹੰਗਾਮਾ ਸ਼ੁਰੂ ਹੋ ਗਿਆ। ਇਸ ਦੌਰਾਨ ਪੀੜਤ ਲੜਕੀ ਨੇ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਡਿਪੂ ਹੋਲਡਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਕਤ ਲੜਕੀ ਕਿਸੇ ਹੋਰ ਡਿਪੂ ਤੋਂ ਪਰਚੀ ਕੱਟਵਾ ਕੇ ਇਥੇ ਲੈ ਕੇ ਆਈ ਸੀ। ਇਸ ਦੌਰਾਨ ਉਸ ਨੇ ਪੀੜਤ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਉਸ ਦੇ ਡਿਪੂ ਦੀ ਪਰਚੀ ਨਹੀਂ ਹੈ। ਇਸ ਦੌਰਾਨ ਪੀੜਤ ਲੜਕੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। Uproar at the depot over wheat the depot holder slapped the woman 2,097 You Might Also Like जालंधर से बाहर जाने वाले सावधान! बंद हो सकता है यह नैशनल हाईवे August 7, 2022 जालंधर में कलयुगी बेटे ने मां बाप और भाई को गोलियां मारकर उतारा मौत के घाट October 20, 2023 दिव्य ज्योति जाग्रति संस्थान द्वारा जालंधर के विक्टोरिया गार्डन में भजन संध्या का आयोजन किया गया October 3, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
दिव्य ज्योति जाग्रति संस्थान द्वारा जालंधर के विक्टोरिया गार्डन में भजन संध्या का आयोजन किया गया October 3, 2023